Surjit Bindrakhia Dupata Tera Sat Rang Da Lyrics

ਹੋਏ! ਹੋਏ! ਹੋਏ ਹੋਏ! ਹੋਏ!
ਮੋਢੇ ਤੋਂ ਤਿਲਕਦਾ ਜਾਵੇ
ਸਤਾਰਾਂ ਵਲ ਖਾਵੇ
ਦੁਪੱਟਾ ਤੇਰਾ ਸਤ ਰੰਗ ਦਾ
ਗਭਰਾਂ ਨੂÂੰ ਬੜਾ ਤੜਫਾਵੇ
ਤੇ ਸੀਨੇ ਅਗ ਲਾਵੇ
ਦੁਪੱਟਾ ਤੇਰਾ ਸਤ ਰੰਗ ਦਾ
ਸਖੀਆਂ ਚੱ ਰਹਿਨੀ ਏਂ ਤੂੰ ਰਾਣੀ ਬਣ ਕੇ
ਹਥ ਵਿਚੋਂ ਲੰਘੇਂ ਪਟਰਾਣੀ ਬਣ ਕੇ
ਕੀ ਅੰਬਰਾਂ ਦੇ ਵਿਚ ਇਹ ਪਾਵੇ, ਜਦੋਂ ਲਹਿਰਾਵੇ?
ਕਹਿੰਦੇ ਨੇ ਜਵਾਨੀ ਹੁੰਦੀ ਭੁਖੀ ਪਿਆਰ ਦੀ
ਤਾਂਘ ਇਹਨੂÂੰ ਸਦਾ ਰਹੇ ਦਿਲਦਾਰ ਦੀ
ਸਜਣਾ ਨੂÂੰ ਪਿਆ ਇਹ ਬੁਲਾਵੇ, ਨਾ ਭੋਰਾ ਇਹ ਸ਼ਰਮਾਵੇ
ਗਾਣਾ ਗਾਣਾ ਗਾਣਾ
ਦੁਪਟਿਆ ਸਚ ਦਸ ਵੇ, ਮੈਂ ਕਿਹੜੇ ਪਿੰਡ ਮੁਕਲਾਵੇ ਜਾਣਾ?
ਮਿਰਗ਼ਾ ਨੇ ਤੋਰ ਹੁਦਾਰੀ ਤੈਥੋਂ ਮੰਗੀ
ਮਾਪਿਆਂ ਦੀ ਜਾਨ ਨੀਂ ਤੂੰ ਸੂਲੀ ਉਤੇ ਟੰਗੀ
ਕਿਤੇ ਚੰਨ ਨਾ ਕੋਈ ਨਵਾਂ ਹੀ ਚੜਾਵੇ, ਕਸੂਤਾ ਜੱਭ ਪਾਵੇ
ਸੰਧੂ ਦੇਖ ਹੋਵੇ ਨੀ ਸਦਾਈ ਫਿਰਦਾ
ਫੋਟੋ ਤੇਰੀ ਬਟੂਵੇ ਵਿਚ ਪਾਈ ਫਿਰਦਾ
ਗੀਤ ਤੇਰੇ ਹੀ ਦੁਪੱਟੇ ਦੇ ਉਹ ਗਾਵੇ
ਨੀਂ ਜਿੰਦ ਤੜਪਾਵੇ

See also:

110
110.67
Star Académie 2005 L'étoile D'amérique Lyrics
Hector El Father Te Vi Llorar Lyrics